₹50 ‘ਤੇ ਲੇਜ਼ਰ ਫ਼ਿਜ਼ਿਓਥੈਰਪੀ ਇਲਾਜ਼ ਪ੍ਰਾਪਤ ਕਰੋ।
₹50 में लेजर फिजियोथेरेपी उपचार प्राप्त करें।
A free medical camp was successfully organized on 12-4-2015 on occasion of Hanuman jayanti at Hanuman Mandir, Gali No. 9, Anand Nagar, Patiala, with the aim of serving the local community. The camp was conducted by the UMEED Charitable Physiotherapy Center under the guidance of esteemed doctors—Dr. Gurvinder, Dr. Gurbandan, and Dr. Gurjot—along with their dedicated field staff . Around 42 patients were examined /treated during the camp. This charitable initiative provided much-needed medical consultation and care, absolutely free of cost, reflecting a strong spirit of community service and compassion. This camp was organized with the support of Mandir Committee and its President
ਫਰੈਂਡਜ ਆਫ਼ ਇਨਵੈਸਟਮੈਂਟ ਪਾਰਕ ਮੈਂਬਰ ਸ, ਜੋਗਾ ਸਿੰਘ ਜੀ ਵਲੋਂ ਨਿਜੀ ਤੌਰ ਤੇ ਉਪਰਾਲਾ ਕਰਕੇ ਪਾਰਕ ਵਿੱਚ ਉਮੀਦ ਚੈਰੀਟੇਬਲ ਫਿਜ਼ੀਓਥਰੈਪੀ ਕਲੀਨਿਕ ਪਟਿਆਲਾ ਵਲੋਂ ਅੱਜ ਮਿਤੀ 1/12/24 ਨੂੰ ਸਵੇਰੇ 7.00 ਵਜੇ ਤੋਂ 10,00 ਵਜੇ ਸਵੇਰੇ ਫਿਜ਼ਿਓਥਰੈਪੀ ਟਰੀਟਮੈਂਟ ਰਾਹੀਂ ਵੱਖ ਵੱਖ ਬਿਮਾਰੀਆਂ ਦੇ ਮੁਫ਼ਤ ਇਲਾਜ ਲਈ ਲਗਾਵਾਏ ਕੈਂਪ ਵਿੱਚ ਬਹੁਤ ਸਾਰੇ ਸਬੰਧਤ ਮਰੀਜ਼ਾਂ ਨੂੰ ਚੈੱਕ ਕਰਕੇ ਉਨ੍ਹਾਂ ਦਾ ਇਲਾਜ ਕੀਤਾ। ਉਕਤ ਕਲੀਨਿਕ ਦੇ ਜੁਮੇਵਾਰ ਵਲੋਂ ਪਾਰਕ ਦੇ ਰੱਖ ਰਖਾਵ ਲਈ 1100/- ਰੁਪਏ ਦੀ ਰਾਸ਼ੀ ਦਾ ਅਨੁਦਾਨ ਵੀ ਦਿੱਤਾ। ਪਾਰਕ ਕਮੇਟੀ ਮੈਂਬਰਾਂ ਵੱਲੋਂ ਸ, ਜੋਗਾ ਸਿੰਘ ਜੀ ਵੱਲੋਂ ਕੀਤੇ ਇਸ ਉਪਰਾਲੇ ਲਈ ਧਨਵਾਦ ਕੀਤਾ ਜਾਂਦਾ ਹੈ।
On December 1st, 2024, the Umeed Physiotherapy Clinic team organized an outdoor camp at Environmental Park from 7:00 AM to 10:00 AM. A total of 39 patients were treated free of cost, addressing back, knee, and shoulder issues. Mr. Joga Singh, a member of “Friends of Environmental Park,” played a key role in facilitating the camp, and we deeply appreciate his efforts in this regard. We are also thankful to all team members for volunteering their time on a Sunday to make this initiative a success.